ਮੁੱਖ ਸਮੱਗਰੀ
ਸਿੱਖਿਅਕਾਂ ਲਈ ਖਾਨ - ਅਧਿਆਪਕ
ਕੋਰਸ: ਸਿੱਖਿਅਕਾਂ ਲਈ ਖਾਨ - ਅਧਿਆਪਕ > Unit 2
Lesson 5: ਵਾਧੂ ਸਰੋਤ ਅਤੇ ਪ੍ਰਮਾਣੀਕਰਣਆਪਣੇ ਸਰਟੀਫਿਕੇਟ ਦਾ ਦਾਅਵਾ ਕਰੋ
ਆਪਣੇ ਸਰਟੀਫਿਕੇਟ ਦਾ ਦਾਅਵਾ ਕਰੋ
ਅਗਲੇ ਪੜਾਅ - ਆਪਣੇ ਸਰਟੀਫਿਕੇਟ ਦਾ ਦਾਅਵਾ ਕਰੋ
ਵਧਾਈਆਂ!
ਤੁਸੀਂ ਖਾਨ ਫਾਰ ਐਜੂਕੇਟਰ_ ਐਡਵਾਂਸਡ ਕੋਰਸ ਪੂਰਾ ਕਰ ਲਿਆ ਹੈ! ਅਸੀਂ ਸਿੱਖਣ ਪ੍ਰਤੀ ਤੁਹਾਡੇ ਜਨੂੰਨ ਦੀ ਪ੍ਰਸ਼ੰਸਾ ਕਰਦੇ ਹਾਂ। ਤੁਸੀਂ ਖਾਨ ਅਕੈਡਮੀ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹੋ!
ਹੁਣ ਜਦੋਂ ਤੁਸੀਂ ਇਸ ਕੋਰਸ ਵਿੱਚ 75% ਮੁਹਾਰਤ ਹਾਸਲ ਕਰ ਚੁੱਕੇ ਹੋ, ਤਾਂ ਆਪਣੇ ਕੋਰਸ ਸਰਟੀਫਿਕੇਟ ਦਾ ਦਾਅਵਾ ਕਰਨ ਲਈ ਹੇਠਾਂ ਦਿੱਤੇ ਫਾਰਮ ਨੂੰ ਭਰੋ।
ਖਾਨ ਅਕੈਡਮੀ ਵਿੱਚ ਅਸੀਂ ਤੁਹਾਡੇ ਵਿਦਿਆਰਥੀਆਂ ਨਾਲ ਤੁਹਾਡੀ ਮੁਹਾਰਤ ਸਿੱਖਣ ਦੀ ਯਾਤਰਾ ਬਾਰੇ ਹੋਰ ਸੁਣਨ ਦੀ ਉਮੀਦ ਕਰਦੇ ਹਾਂ। ਕਿੱਸਿਆਂ ਨੂੰ ਲਿਖਣਾ ਅਤੇ ਇਸ ਯਾਤਰਾ ਨੂੰ ਛੋਟੀਆਂ ਵੀਡੀਓਜ਼ ਵਿੱਚ ਕੈਪਚਰ ਕਰਨਾ ਯਾਦ ਰੱਖੋ ਤਾਂ ਜੋ ਤੁਸੀਂ ਸਾਡੇ ਨਾਲ ਆਪਣੇ ਅਨੁਭਵ ਸਾਂਝੇ ਕਰ ਸਕੋ।
ਖਾਨ ਅਕੈਡਮੀ ਤੁਹਾਡੇ ਅੱਗੇ ਦੇ ਸਫ਼ਰ ਲਈ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦੀ ਹੈ!
ਗਲਬਾਤ ਜੁਆਇਨ ਕਰਨਾ ਚਾਹੁੰਦੇ ਹੋ?
ਹਲੇ ਕੋਈ ਪੋਸਟ ਨਹੀਂ।