ਮੁੱਖ ਸਮੱਗਰੀ
ਸਿੱਖਿਅਕਾਂ ਲਈ ਖਾਨ - ਅਧਿਆਪਕ
800 ਸੰਭਾਵੀ ਮੁਹਾਰਤ ਅੰਕ
ਮਾਹਰ
ਨਿਪੁੰਨ
ਜਾਣੂ
ਕੋਸ਼ਿਸ਼ ਕੀਤੀ
ਸ਼ੁਰੂ ਨਹੀਂ ਕੀਤਾ
ਕਵਿੱਜ਼
ਯੂਨਿਟ ਟੈਸਟ
ਸਿੱਖਿਅਕਾਂ ਲਈ ਖਾਨ
ਅਧਿਆਪਕਾਂ ਦਾ ਸੁਆਗਤ ਹੈ! ਖਾਨ ਫਾਰ ਐਜੂਕੇਟਰਜ਼ ਕੋਰਸ ਖਾਨ ਅਕੈਡਮੀ 'ਤੇ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਪਹਿਲੀ ਇਕਾਈ (ਸ਼ੁਰੂਆਤੀ ਕੋਰਸ) ਵਿੱਚ ਕਲਾਸ ਵਿੱਚ ਖਾਨ ਅਕੈਡਮੀ ਨੂੰ ਲਾਗੂ ਕਰਨ ਦਾ ਕੋਈ ਪੂਰਵ ਤਜਰਬਾ ਨਾ ਹੋਣ ਵਾਲੇ ਅਧਿਆਪਕਾਂ ਲਈ ਸਮੱਗਰੀ ਹੈ।
ਦੂਜੀ ਯੂਨਿਟ ਵਿੱਚ ਉਹਨਾਂ ਅਧਿਆਪਕਾਂ ਲਈ ਉੱਨਤ ਸਮੱਗਰੀ ਹੈ ਜਿਨ੍ਹਾਂ ਨੇ ਸ਼ੁਰੂਆਤੀ ਕੋਰਸ ਪੂਰਾ ਕਰ ਲਿਆ ਹੈ ਜਾਂ ਖਾਨ ਅਕੈਡਮੀ ਦੀ ਵਰਤੋਂ ਕਰਨ ਦਾ ਪਹਿਲਾਂ ਦਾ ਤਜਰਬਾ ਹੈ।
ਪ੍ਰਮਾਣੀਕਰਨ ਇਹਨਾਂ ਯੂਨਿਟਾਂ/ਕੋਰਸਾਂ ਵਿੱਚੋਂ ਹਰੇਕ ਲਈ ਵੱਖਰੇ ਤੌਰ 'ਤੇ ਉਪਲਬਧ ਹੈ। ਸੰਪੂਰਨਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ, ਤੁਹਾਨੂੰ ਸਬੰਧਤ ਯੂਨਿਟ/ਕੋਰਸ ਵਿੱਚ 50%+ ਮਾਸਟਰੀ ਸਕੋਰ ਪ੍ਰਾਪਤ ਕਰਨਾ ਚਾਹੀਦਾ ਹੈ।
ਕਿਰਪਾ ਕਰਕੇ ਆਪਣੀ ਤਰੱਕੀ ਨੂੰ ਟਰੈਕ ਕਰਨ ਵਿੱਚ ਸਾਡੀ ਮਦਦ ਕਰਨ ਲਈ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਖਾਨ ਅਕੈਡਮੀ ਵਿੱਚ ਲੌਗਇਨ ਕਰੋ।
ਖਾਨ ਅਕੈਡਮੀ ਨਾਲ ਜਾਣ-ਪਛਾਣ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇਖਾਨ ਅਕੈਡਮੀ ਦੀ ਵਰਤੋਂ ਕਿਉਂ ਕਰੀਏ?: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇਖਾਨ ਅਕੈਡਮੀ 'ਤੇ ਸ਼ੁਰੂਵਾਤ ਕਰਨਾ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇ
ਤੁਹਾਡੇ ਵਿਦਿਆਰਥੀਆਂ ਨੂੰ ਸਮੱਗਰੀ ਸੌਂਪਣਾ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇਅਸਾਈਨਮੈਂਟ ਰਿਪੋਰਟਾਂ ਦੀ ਵਰਤੋਂ ਕਰਨਾ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇਖਾਨ ਅਕੈਡਮੀ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਰਣਨੀਤੀਆਂ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇਵਾਧੂ ਸਰੋਤ ਅਤੇ ਪ੍ਰਮਾਣੀਕਰਣ: ਸਿੱਖਿਅਕ ਲਈ ਖਾਨ - ਸ਼ੁਰੂਆਤ ਕਰਨ ਵਾਲੇ