ਮੁੱਖ ਸਮੱਗਰੀ
ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ)
ਕੋਰਸ: ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ) > Unit 2
Lesson 4: ਵਾਧੂ ਸਰੋਤ ਅਤੇ ਪ੍ਰਮਾਣੀਕਰਣਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ
ਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ
ਆਪਣੇ ਪ੍ਰਮਾਣੀਕਰਨ ਦਾ ਦਾਅਵਾ ਕਰੋ
ਵਧਾਈਆਂ ਮੈਂਟਰਜ਼ !👋🏼
ਤੁਸੀਂ ਖਾਨ ਫਾਰ ਐਜੂਕੇਟਰਸ- ਮੈਂਟਰਜ਼ ਕੋਰਸ ਪੂਰਾ ਕਰ ਲਿਆ ਹੈ! ਤੁਹਾਡੀ ਪੇਸ਼ੇਵਰ ਸਿਖਲਾਈ ਨੂੰ ਵਧਾਉਣ ਦੇ ਤੁਹਾਡੇ ਯਤਨ ਖਾਨ ਅਕੈਡਮੀ ਵਿੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਇਹ ਤੁਹਾਡੇ ਸਕੂਲ/ਬਲਾਕ/ਜ਼ਿਲ੍ਹੇ/ਖੇਤਰ ਦੇ ਸਾਰੇ ਕਲਾਸਰੂਮਸ ਵਿੱਚ ਯਕੀਨੀ ਤੌਰ 'ਤੇ ਇੱਕ ਪਰਿਵਰਤਨਸ਼ੀਲ ਸਿੱਖਣ ਦਾ ਮਾਹੌਲ ਬਣਾਏਗਾ!
ਆਪਣੇ ਕੋਰਸ ਸਰਟੀਫਿਕੇਟ ਦਾ ਦਾਅਵਾ ਕਰਨ ਲਈ ਹੇਠਾਂ ਦਿੱਤੇ ਫਾਰਮ ਨੂੰ ਭਰਨਾ ਯਕੀਨੀ ਬਣਾਓ।
ਇੱਕ ਵਾਰ ਫਿਰ, ਖਾਨ ਫਾਰ ਐਜੂਕੇਟਰਜ਼ - ਮੈਂਟਰਜ਼ ਕੋਰਸ ਨੂੰ ਪੂਰਾ ਕਰਨ 'ਤੇ ਵਧਾਈਆਂ ਅਤੇ ਅਸੀਂ ਖਾਨ ਅਕੈਡਮੀ ਵਿੱਚ ਤੁਹਾਡੇ ਵਿਦਿਆਰਥੀਆਂ ਨਾਲ ਕੀਤੀਆਂ ਸ਼ਾਨਦਾਰ ਚੀਜ਼ਾਂ ਬਾਰੇ ਹੋਰ ਸੁਣਨ ਦੀ ਉਮੀਦ ਕਰਦੇ ਹਾਂ!
ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?
ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।