ਮੁੱਖ ਸਮੱਗਰੀ
ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ)
ਖਾਨ ਫਾਰ ਐਡੂਕੇਟਰ (ਅਧਿਆਪਕ ਮੈਂਟੋਰ ਲਈ)
ਅਧਿਆਪਕ ਸਲਾਹਕਾਰਾਂ/ਸਕੂਲ ਆਗੂਆਂ ਦਾ ਸੁਆਗਤ ਹੈ! ਇਹ ਖਾਨ ਫਾਰ ਐਜੂਕੇਟਰ ਕੋਰਸ ਖਾਨ ਅਕੈਡਮੀ 'ਤੇ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਇਹ ਕੋਰਸ ਅਧਿਆਪਕ ਸਲਾਹਕਾਰਾਂ, ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਲਈ ਤਿਆਰ ਕੀਤਾ ਗਿਆ ਹੈ।
ਇਸ ਕੋਰਸ ਦੀ ਪਹਿਲੀ ਇਕਾਈ ਤੁਹਾਨੂੰ ਖਾਨ ਅਕੈਡਮੀ ਦੇ ਅਧਿਆਪਕ ਅਤੇ ਵਿਦਿਆਰਥੀ ਅਨੁਭਵ ਤੋਂ ਜਾਣੂ ਕਰਵਾਏਗੀ। ਦੂਜੀ ਇਕਾਈ ਇਸ ਗੱਲ 'ਤੇ ਕੇਂਦ੍ਰਤ ਕਰਦੀ ਹੈ ਕਿ ਤੁਸੀਂ ਆਪਣੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੇ ਨਾਲ ਖਾਨ ਅਕੈਡਮੀ ਨੂੰ ਲਾਗੂ ਕਰਨ ਲਈ ਅਧਿਆਪਕ ਸਲਾਹਕਾਰ ਦੀ ਭੂਮਿਕਾ ਕਿਵੇਂ ਨਿਭਾ ਸਕਦੇ ਹੋ।
ਪੂਰਾ ਹੋਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ, ਤੁਹਾਨੂੰ ਕੋਰਸ ਵਿੱਚ 50%+ ਮਾਸਟਰੀ ਸਕੋਰ ਪ੍ਰਾਪਤ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਆਪਣੀ ਤਰੱਕੀ ਨੂੰ ਟਰੈਕ ਕਰਨ ਵਿੱਚ ਸਾਡੀ ਮਦਦ ਕਰਨ ਲਈ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਖਾਨ ਅਕੈਡਮੀ ਵਿੱਚ ਲੌਗਇਨ ਕਰੋ।
ਇਸ ਕੋਰਸ ਵਿੱਚ ਆਪਣੇ ਹੁਨਰ ਦਾ ਗਿਆਨ ਟੈਸਟ ਕਰੋ। ਕੀ ਹੋਰ ਟੈਸਟ ਆਉਣ ਵਾਲਾ ਹੈ ? ਕੋਰਸ ਦੀ ਚੁਣੌਤੀ ਤੁਹਾਨੂੰ ਸਮਝਣ ਵਿੱਚ ਸਹਾਇਤਾ ਕਰੇਗੀ ਕਿ ਤੁਸੀ ਕਿਸ ਚੀਜ ਦੀ ਸਮੀਖਿਆ ਕਰਨੀ ਹੈ।