If you're seeing this message, it means we're having trouble loading external resources on our website.

ਜੇ ਤੁਸੀਂ ਕੋਈ ਵੈੱਬ ਫਿਲਟਰ ਵਰਤ ਰਹੇ ਹੋ, ਤਾਂ ਕਿਰਪਾ ਕਰਕੇ ਪੱਕਾ ਕਰੋ ਕਿ ਡੋਮੇਨ, *.kastatic.org ਅਤੇ *.kasandbox.org ਅਣਬਲਾਕ ਹਨ।

ਮੁੱਖ ਸਮੱਗਰੀ

ਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ

ਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ

ਅਗਲਾ ਪੜਾਅ - ਆਪਣੇ ਸਰਟੀਫ਼ਿਕੇਟ 'ਤੇ ਦਾਅਵਾ ਕਰੋ

ਵਧਾਈਆਂ!
ਤੁਸੀਂ ਸਿੱਖਿਅਕਾਂ ਲਈ ਖਾਨ_ਅਡਵਾਂਸਡ ਕੋਰਸ ਪੂਰਾ ਕਰ ਲਿਆ ਹੈ! ਅਸੀਂ ਹਮੇਸ਼ਾਂ ਸਿੱਖਦੇ ਰਹਿਣ ਲਈ ਤੁਹਾਡੀ ਉਤਸੁਕਤਾ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਡੇ ਪ੍ਰੇਰਨਾ ਸਰੋਤ ਹੋ!
ਹੁਣ, ਕਿਉਂਕਿ ਤੁਸੀਂ ਇਸ ਕੋਰਸ ਵਿੱਚ 75% ਮੁਹਾਰਤ ਹਾਸਲ ਕਰ ਲਈ ਹੈ, ਇਸ ਲਈ ਆਪਣਾ ਕੋਰਸ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਹੇਠਾਂ ਦਿੱਤਾ ਫ਼ਾਰਮ ਭਰੋ।
ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੇ ਤੋਂ ਬਹੁਤ ਜਲਦ ਤੁਹਾਡੇ ਵਿਦਿਆਰਥੀਆਂ ਦੀ ਮੁਹਾਰਤ ਸਿਖਲਾਈ ਬਾਰੇ ਸੁਣਾਂਗੇ। ਸਿਖਲਾਈ ਦੇ ਇਸ ਸਫ਼ਰ ਦੀਆਂ ਕੁਝ ਸ਼ਾਨਦਾਰ ਯਾਦਾਂ ਨੂੰ ਨੋਟ ਕਰਨਾ ਅਤੇ ਛੋਟੇ ਛੋਟੇ ਵੀਡੀਓ ਬਣਾਉਣਾ ਨਾ ਭੁੱਲੋ, ਤਾਂ ਜੋ ਤੁਸੀਂ ਆਪਣੇ ਅਨੁਭਵ ਨੂੰ ਸਾਡੇ ਨਾਲ ਸਾਂਝਾ ਕਰ ਸਕੋ।
ਖਾਨ ਅਕੈਡਮੀ ਵੱਲੋਂ ਤੁਹਾਡੇ ਇਸ ਸਫ਼ਰ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ!

ਕੀ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ?

ਹਾਲੇ ਤੱਕ ਕੋਈ ਪੋਸਟ ਨਹੀਂ ਕੀਤੀ ਗਈ ਹੈ।
ਕੀ ਤੁਸੀਂ ਅੰਗਰੇਜ਼ੀ ਸਮਝਦੇ ਹੋ? ਖਾਨ ਅਕੈਡਮੀ ਦੀ ਅੰਗਰੇਜ਼ੀ ਸਾਈਟ 'ਤੇ ਚੱਲ ਰਹੇ ਵਧੇਰੇ ਵਿਚਾਰ-ਵਟਾਂਦਰਿਆਂ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।