ਮੁੱਖ ਸਮੱਗਰੀ
ਡਾਉਨਲੋਡਸ
ਸਾਡੇ ਆਈਓਐਸ ਅਤੇ ਐਂਡਰਾਇਡ ਐਪਸ ਨਾਲ, ਤੁਸੀਂ ਕਿਸੇ ਵੀ ਡਿਵਾਈਸ 'ਤੇ ਕੁਝ ਵੀ ਸਿੱਖ ਸਕਦੇ ਹੋ! ਉਹ ਸਾਰੇ 100% ਮੁਫਤ ਹਨ, ਬਿਨਾਂ ਕਿਸੇ ਐਪਲੀਕੇਸ਼ ਦੀਆਂ ਖਰੀਦਾਰੀ ਅਤੇ ਗਾਹਕੀ ਦੇ|ਸਾਰੇ ਸਿਖਣ ਵਾਲਿਆਂ ਲਈ ਮੁਫਤ.
ਖਾਨ ਅਕੈਡਮੀ ਇੱਕ ਗੈਰ-ਮੁਨਾਫਾ ਸੰਸਥਾ ਹੈ, ਜਿਸ ਦਾ ਮਿਸ਼ਨ ਕਿਤੇ ਵੀ ਕਿਸੇ ਲਈ ਵੀ, ਮੁਫਤ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ।ਹਜ਼ਾਰਾਂ ਹੁਨਰਾਂ ਵਿੱਚ ਮੁਹਾਰਤ
ਸਾਡੀ ਮੁਹਾਰਤ ਪ੍ਰਣਾਲੀ, ਜਿਸ ਵਿੱਚ ਵਿਸ਼ੇਸ਼ਤੌਰ 'ਤੇ ਹਜ਼ਾਰਾਂ ਇੰਟਰਐਕਟਿਵ ਅਭਿਆਸਾਂ ਹਨ , ਨੂੰ ਐਪ ਵਿੱਚ ਵਰਤੋਂ ਕਰਨਾ ਅਸਾਨ ਹੈ।ਚਲਦੇ ਰਹੋ, ਵੱਧਦੇ ਰਹੋ।
ਐਪ ਵਿੱਚ ਤੁਹਾਡੀ ਤਰੱਕੀ ਸਾਡੀ ਵੈਬਸਾਈਟ 'ਤੇ ਤੁਹਾਡੀ ਤਰੱਕੀ ਦੇ ਨਾਲ ਸਮਕਾਲੀ ਰੱਖੀ ਗਈ ਹੈ!ਆਫਲਾਈਨ ਵੀ ਸਿੱਖਣਾ ਜਾਰੀ ਰੱਖੋ।
ਸਾਡੀ ਲਾਇਬ੍ਰੇਰੀ ਤੋਂ ਕੋਈ ਵੀ ਵੀਡੀਓ ਨੂੰ ਡਾਉਨਲੋਡ ਕਰੋ, ਤਾਂ ਜੋ ਤੁਸੀਂ ਇਸ ਨੂੰ ਉਦੋਂ ਵੀ ਦੇਖ ਸਕਦੇ ਹੋ ਜਦੋਂ ਤੁਹਾਡੇ ਕੋਲ ਕੋਈ ਇੰਟਰਨੈਟ ਦੀ ਸੁਵਿਧਾ ਨਹੀਂ ਹੈ।ਆਪਣੀਆਂ ਜਮਾਤਾਂ ਨੂੰ ਜਾਰੀ ਰੱਖੋ।
ਜੇਕਰ ਤੁਸੀਂ ਖਾਨ ਅਕੈਡਮੀ ਦੀ ਕਿਸੇ ਜਮਾਤ ਵਿੱਚ ਦਾਖਲ ਹੋ, ਤਾਂ ਤੁਸੀਂ ਆਪਣੇ ਕੰਮ, ਕੋਰਸ-ਮੁਹਾਰਤ ਦੇ ਟੀਚੇ, ਅਤੇ ਹੋਰ ਬਹੁਤ ਕੁਝ ਵੇਖੋ ਸਕੋਗੇ।ਕੋਈ ਕਾਗਜ਼ ਨਹੀਂ? ਕੋਈ ਸਮੱਸਿਆ ਨਹੀ।
ਸਾਡੀ ਇੰਟਰੈਕਟਿਵ ਅਭਿਆਸਾਂ ਵਿੱਚ ਤੁਹਾਡੇ ਲਈ ਹੱਲ ਨੂੰ ਲੱਭਣ ਵਿੱਚ ਸਹਾਇਤਾ ਕਰਨ ਲਈ ਇੱਕ ਆਸਾਨ ਜਿਹਾ ਸਕ੍ਰੈਚਪੈਡ ਹੈ।ਖਾਨ ਕਿਡਜ਼
Inspire a lifetime of learning and discovery with our free, fun educational program for children ages two to eight.
ਤੀਜੀ-ਪਾਰਟੀ ਐਪਸ
ਜੇ ਤੁਹਾਨੂੰ ਖਾਨ ਅਕੈਡਮੀ ਨੂੰ ਬਿਨਾਂ ਇੰਟਰਨੈਟ ਦੇ ਵਾਤਾਵਰਣ ਵਿਚ ਵਰਤਣ ਦੀ ਜ਼ਰੂਰਤ ਹੈ, ਤਾਂ ਕੋਲਿਬਰੀ , ਇਕ ਐਡ-ਟੈਕ ਪਲੇਟਫਾਰਮ, ਜੋ ਸਿੱਖਣ ਦੀ ਸਮਾਨਤਾ ਦੇ ਮੰਵਤ ਅਨੁਸਾਰ ਬਣਾਇਆ ਗਿਆ ਹੈ, ਦੀ ਵਰਤੋਂ ਕਰਨ 'ਤੇ ਵਿਚਾਰ ਕਰੋ, ਜੋ ਕਿ ਖਾਨ ਅਕੈਡਮੀ ਦੇ ਵੀਡਿਓ ਅਤੇ ਅਭਿਆਸਾਂ ਲਈ ਸਹਾਇਕ ਹੈ ਅਤੇ ਆਫਲਾਈਨ ਵਰਤਿਆ ਜਾ ਸਕਦਾ ਹੈ।